Editor-In-Chief

spot_imgspot_img

ਨਸ਼ੇ ਖਿਲਾਫ਼ ਆਵਾਜ਼ ਚੁੱਕਣਾ ਨੌਜਵਾਨ ਨੂੰ ਪਿਆ ਮਹਿੰਗਾ,ਗੋਲੀ ਮਾਰ ਕੇ ਕਤਲ

Date:

Faridkot,05 Aug,(Harpreet Singh Jassowal):- ਫਰੀਦਕੋਟ (Faridkot) ਦੇ ਪਿੰਡ ਢਿੱਲਵਾਂ ਖੁਰਦ (Village Dhillwan Khurd) ਵਿੱਚ ਨਸ਼ੇ ਖਿਲਾਫ ਆਵਾਜ਼ ਚੁੱਕਣ ਵਾਲੇ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤੀ। ਗੋਲੀ ਮਾਰਨ ਵਾਲਾ ਦੋਸ਼ੀ ਕੁਝ ਦਿਨ ਪਹਿਲਾਂ ਹੀ ਆਰਮਸ ਐਕਟ ਕੇਸ (Arms Act Case) ਵਿੱਚ ਜ਼ਮਾਨਤ ‘ਤੇ ਜੇਲ੍ਹ ਤੋਂ ਬਾਹਰ ਆਇਆ ਸੀ।

ਪਿੰਡ ਢਿੱਲਵਾਂ ਖੁਰਦ ਵਿੱਚ ਗਠਿਤ ਨਸ਼ਾ ਛੁਡਾਓ ਕਮੇਟੀ (Drug Free Committee) ਦੇ ਮੈਂਬਰ ਹੈਰੀ ਨੇ ਦੱਸਿਆ ਕਿ ਪੰਚਾਇਤ ਦੀ ਸਹਿਮਤੀ ‘ਤੇ ਪਿੰਡ ਦੇ ਨੌਜਵਾਨਾਂ ਨਸ਼ੇ ਤੋਂ ਬਚਾਉਣ ਲਈ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਕਮੇਟੀ ਦਾ ਹਿੱਸਾ ਹਰਭਗਵਾਨ ਸਿੰਘ (30) ਵੀ ਸੀ। ਉਹ ਬਿਜਲੀ ਮਿਸਤਰੀ ਦਾ ਕੰਮ ਕਰਦਾ ਸੀ।

ਵੀਰਵਾਰ ਨੂੰ ਉਨ੍ਹਾਂ ਦੀ ਕਮੇਟੀ ਨੇ ਪਿੰਡ ਵਿੱਚ ਨਸ਼ਾ ਵੇਚਣ ਵਾਲਿਆਂ ਕੋਲ ਜਾ ਕੇ ਉਨ੍ਹਾਂ ਤੋਂ ਅਜਿਹਾ ਨਾ ਕਰਨ ਨੂੰ ਕਿਹਾ ਸੀ। ਪਿੰਡ ਦੇ ਦੂਜੇ ਨਸ਼ਾ ਤਸਕਰ ਤਾਂ ਮੰਨ ਗਏ, ਪਰ ਤਾਰਾ ਸਿੰਘ ਨੇ ਉਨ੍ਹਾਂ ਦੀ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ। ਉਸ ਨੇ ਕਿਹਾ ਕਿ ਉਹ ਨਸ਼ਾ ਵੇਚਣ ਤੋਂ ਪਿੱਛੇ ਨਹੀਂ ਹਟੇਗਾ।

ਇਹ ਵੀ ਪੜ੍ਹੋ :- ਜ਼ਿਲ੍ਹਾ ਫਿਰੋਜ਼ਪੁਰ ਕੋਲ ਆਈਬੀ ਟਰੈਕ ‘ਤੇ 2 ਵਿਅਕਤੀਆਂ ਦੇ ਸ਼ੱਕੀ ਪੈਰਾਂ ਦੇ ਨਿਸ਼ਾਨ ਦੇਖੇ

ਸ਼ੁੱਕਰਵਾਰ ਨੂੰ ਨਸ਼ਾ ਲੈ ਕੇ ਆਏ ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਨੂੰ ਤਾਰਾ ਸਿੰਘ (Tara Singh) ਤੋਂ ਖਰੀਦਿਆਂ ਹੈ। ਤਾਰਾ ਸਿੰਘ ਨੂੰ ਫੋਨ ਆਇਆ ਕਿ ਕਮੇਟੀ ਦੇ ਲੋਕਾਂ ਨੇ ਉਸ ਦੇ ਗਾਹਕਾਂ ਨੂੰ ਫੜ ਲਿਆ ਹੈ। ਤਾਰਾ ਸਿੰਘ ਪਿੰਡ ਦੇ ਲੋਕਾਂ ਨੂੰਧਮਕੀ ਦੇਣ ਲੱਗਾ। ਉਹ ਆਪਣੇ ਨਾਲ ਔਰਤਾਂ ਨੂੰ ਵੀ ਲੈ ਕੇ ਪਹੁੰਚਿਆ ਅਤੇ ਹਰਭਗਵਾਨ ਸਿੰਘ ਨੂੰ ਗੋਲੀ ਮਾਰ ਦਿੱਤੀ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ ਚੰਡੀਗੜ...

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ ਲੁਧਿਆਣਾ 19 ਜੂਨ...

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ ਦਾ ਪਰਦਾਫਾਸ਼

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ...