Editor-In-Chief

spot_imgspot_img

‘ਵੈਗਨਰ’ ਵਲੋਂ ਰੂਸ ਵਿਰੁਧ ਬਗ਼ਾਵਤੀ ਤੇਵਰ ਵਿਖਾਉਣ ਤੋਂ ਲਗਭਗ 11 ਦਿਨ ਬਾਅਦ ਮਾਸਕੋ ’ਤੇ ਡਰੋਨ ਰਾਹੀਂ ਹਮਲੇ ਦਾ ਇਹ ਪਹਿਲਾ ਮਾਮਲਾ ਸਾਹਮਣੇ ਆਇਆ

Date:

ਰੂਸ,5 ਜੁਲਾਈ,(ਹਰਪ੍ਰੀਤ ਸਿੰਘ ਜੱਸੋਵਾਲ):-  ‘ਵੈਗਨਰ’ ਵਲੋਂ ਰੂਸ ਵਿਰੁਧ ਬਗ਼ਾਵਤੀ ਤੇਵਰ ਵਿਖਾਉਣ ਤੋਂ ਲਗਭਗ 11 ਦਿਨ ਬਾਅਦ ਮਾਸਕੋ ’ਤੇ ਡਰੋਨ ਰਾਹੀਂ ਹਮਲੇ ਦਾ ਇਹ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਯੂਕਰੇਨ (Ukraine) ਦੇ ਅਧਿਕਾਰੀਆਂ ਨੇ ਰੂਸੀ ਖੇਤਰ ’ਤੇ ਹਮਲੇ ਦੀ ਪੁਸ਼ਟੀ ਨਹੀਂ ਕੀਤੀ ਹੈ। ਰੂਸੀ ਰਖਿਆ ਮੰਤਰਾਲੇ ਨੇ ਕਿਹਾ ਕਿ ਮਾਸਕੋ ਦੇ ਬਾਹਰੀ ਇਲਾਕੇ ’ਚ ਪੰਜ ’ਚੋਂ ਚਾਰ ਡਰੋਨਾਂ ਨੂੰ ਨਸ਼ਟ ਕਰ ਦਿਤਾ ਗਿਆ ਹੈ, ਜਦਕਿ ਇਕ ਡਰੋਨ ਨੂੰ ਤਕਨੀਕੀ ਮਦਦ ਨਾਲ ਬੇਅਸਰ ਕਰ ਦਿਤਾ ਗਿਆ।ਮਾਸਕੋ (Moscow) ਨੂੰ ਨਿਸ਼ਾਨਾ ਬਣਾ ਕੇ ਕੀਤੇ।

ਯੂਕਰੇਨੀ ਡਰੋਨ ਹਮਲੇ (Ukrainian Drone Attacks) ਨੂੰ ਨਾਕਾਮ ਕਰ ਦਿਤਾ ਹੈ।ਅਧਿਕਾਰੀਆਂ ਨੇ ਕਿਹਾ ਕਿ ਹਮਲੇ ਕਾਰਨ ਸ਼ਹਿਰ ਦੇ ਇਕ ਕੌਮਾਂਤਰੀ ਹਵਾਈ ਅੱਡੇ ਨੂੰ ਕੁਝ ਦੇਰ ਲਈ ਬੰਦ ਕੀਤਾ ਗਿਆ।ਮਾਸਕੋ ਦੇ ਮੇਅਰ ਸਰਗੇਈ ਐਸ. ਨੇ ਕਿਹਾ ਕਿ ਇਸ ਹਮਲੇ ਨਾਲ ਕਿਸੇ ਤਰ੍ਹਾਂ ਦੇ ਜਾਨ-ਮਾਲ ਦੇ ਨੁਕਸਾਨ ਦੀ ਸੂਚਨਾ ਨਹੀਂ ਹੈ। ਡਰੋਨ ਹਮਲੇ ਕਾਰਨ ਅਧਿਕਾਰੀਆਂ ਨੂੰ ਮਾਸਕੋ ਦੇ ਨੁਕੋਵੋ ਹਵਾਈ ਅੱਡੇ (Nukovo Airport) ’ਤੇ ਉਡਾਨਾਂ ਨੂੰ ਅਸਥਾਈ ਰੂਪ ’ਚ ਪਾਬੰਦੀਸ਼ੁਦਾ ਕਰਨਾ ਪਿਆ ਅਤੇ ਉਡਾਨਾਂ ਨੂੰ ਦੋ ਹੋਰ ਹਵਾਈ ਅੱਡਿਆਂ ਵਲ ਮੋੜਨਾ ਪਿਆ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ ਚੰਡੀਗੜ...

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ ਲੁਧਿਆਣਾ 19 ਜੂਨ...

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ ਦਾ ਪਰਦਾਫਾਸ਼

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ...