Editor-In-Chief

spot_imgspot_img

ਇਸਰੋ ਦੀ ਨਜ਼ਰ ਹੁਣ ਸੂਰਜ ‘ਤੇ,ISRO ਨੇ PSLV-C57/Aditya-L1 ਮਿਸ਼ਨ ਦੀ ਲਾਂਚ ਰਿਹਰਸਲ ਕੀਤੀ ਪੂਰੀ,2 ਸਤੰਬਰ ਨੂੰ ਕੀਤਾ ਜਾਵੇਗਾ ਲਾਂਚ

Date:

ਸ਼੍ਰੀਹਰੀਕੋਟਾ,31 ਅਗਸਤ (ਹਰਪ੍ਰੀਤ ਸਿੰਘ ਜੱਸੋਵਾਲ):-  ਇਸਰੋ (ISRO) (X) ਨੇ ਟਵੀਟ ਕੀਤਾ, “PSLV-C57/Aditya-L1 ਮਿਸ਼ਨ ਦੇ ਲਾਂਚ ਦੀਆਂ ਤਿਆਰੀਆਂ ਚੱਲ ਰਹੀਆਂ ਹਨ।ਲਾਂਚ ਰਿਹਰਸਲ-ਵਾਹਨ ਦੀ ਅੰਦਰੂਨੀ ਜਾਂਚ ਪੂਰੀ ਹੋ ਗਈ ਹੈ,“ਇਸ ਮਿਸ਼ਨ ਨੂੰ 2 ਸਤੰਬਰ ਨੂੰ ਸਵੇਰੇ 11.50 ਵਜੇ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਸਪੇਸ ਸੈਂਟਰ (Sriharikota Space Centre) ਤੋਂ ਲਾਂਚ ਕੀਤਾ ਜਾਣਾ ਹੈ,ਇਸ ਨੂੰ PSLV-C57 ਰਾਕੇਟ ਨਾਲ ਲਾਂਚ ਕੀਤਾ ਜਾਵੇਗਾ,ਚੰਦਰਯਾਨ-3 ਮਿਸ਼ਨ (Chandrayaan-3 Mission) ਦੀ ਸਫਲਤਾ ਤੋਂ ਬਾਅਦ,ਇਸਰੋ ਦੀ ਨਜ਼ਰ ਹੁਣ ਸੂਰਜ ‘ਤੇ ਹੈ,ਆਦਿਤਿਆ-ਐਲ1 (Aditya-L1)  ਸੂਰਜ ਦੇ ਅਧਿਐਨ ਨਾਲ ਸਬੰਧਤ ਹੈ।

ਮਿਸ਼ਨ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ,ਇਸਰੋ (ISRO) ਨੇ ਬੁੱਧਵਾਰ (30 ਅਗਸਤ) ਨੂੰ ਦੱਸਿਆ ਕਿ ਲਾਂਚ ਰਿਹਰਸਲ ਅਤੇ ਰਾਕੇਟ ਦੀ ਅੰਦਰੂਨੀ ਜਾਂਚ ਪੂਰੀ ਹੋ ਗਈ ਹੈ,ਇਸ ਮਿਸ਼ਨ ਦਾ ਉਦੇਸ਼ ‘L1’ ਦੇ ਆਲੇ-ਦੁਆਲੇ ਚੱਕਰ ਤੋਂ ਸੂਰਜ ਦਾ ਅਧਿਐਨ ਕਰਨਾ ਹੈ,ਇਸਰੋ (ISRO) ਦੇ ਇੱਕ ਅਧਿਕਾਰੀ ਨੇ ਕਿਹਾ ਕਿ ਆਦਿਤਿਆ-ਐਲ1 (Aditya-L1) ਰਾਸ਼ਟਰੀ ਸੰਸਥਾਵਾਂ ਦੀ ਭਾਗੀਦਾਰੀ ਨਾਲ ਇੱਕ ਪੂਰੀ ਤਰ੍ਹਾਂ ਸਵਦੇਸ਼ੀ ਕੋਸ਼ਿਸ਼ ਹੈ,ਸੂਰਜ ਦੇ ਫੋਟੋਸਫੀਅਰ,ਕ੍ਰੋਮੋਸਫੀਅਰ ਅਤੇ ਸਭ ਤੋਂ ਬਾਹਰੀ ਪਰਤ-ਵੱਖ-ਵੱਖ ਵੇਵਬੈਂਡਾਂ ਵਿੱਚ ਵਾਯੂਮੰਡਲ ਦਾ ਨਿਰੀਖਣ ਕਰਨ ਲਈ ਇਸ ਵਿੱਚ ਸੱਤ ਪੇਲੋਡ ਹੋਣਗੇ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ ਚੰਡੀਗੜ...

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ ਲੁਧਿਆਣਾ 19 ਜੂਨ...

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ ਦਾ ਪਰਦਾਫਾਸ਼

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ...