Toronto,August 2,2023,(Harpreet Singh Jassowal):- ਦੁਨੀਆ ਭਾਰ ਦੀ ਚਰਚਾ ਬਣਨ ਵਾਲੀ ਵੱਡੀ ਖਬਰ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Canadian Prime Minister Justin Trudeau) ਅਤੇ ਉਨਹ ਦੀ ਪਤਨੀ ਸੋਫੀ ਗ੍ਰੈਗਓਇਰ (Sophie Gregoire) ਨੇ ਆਪਣੀ ਵਿਆਹੁਤਾ ਜਿੰਦਗੀ ਤੋੜਨ ਅਤੇ ਵੱਖ ਵੱਖ ( Separate ) ਰਹਿਣ ਦਾ ਫੈਸਲਾ ਕੀਤਾ ਹੈ,ਇਹ ਸਨਸਨੀਖੇਜ਼ ਐਲਾਨ ਸੋਫੀ ਨੇ ਖੁਦ ਕੀਤਾ ਜੋ ਕਿ ਮਿੰਟਾਂ ਵਿੱਚ ਹੀ ਦੁਨੀਆ ਭਾਰ ਦੇ ਅਤੇ ਖਾਸ ਕਰ ਕੇ ਕੈਨੇਡਾ ਦੇ ਮੀਡੀਆ ਦੀਆਂ ਸੁਰਖੀਆਂ ਬਣ ਗਿਆ ,ਓਹ ਦੋਵੇਂ 18 ਸਾਲ ਤੋਂ ਵਿਆਹੁਤਾ ਜੀਵਨ ਬਤੀਤ ਕਰ ਰਹੇ ਸਨ ਅਤੇ ਉਨ੍ਹਾਂ ਦੇ ਤਿੰਨ ਬੱਚੇ ਹਨ।
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਉਨ੍ਹਾਂ ਦੀ ਪਤਨੀ ਸੋਫੀ ਵੱਲੋਂ ਵੱਖ-ਵੱਖ ਹੋਣ ਦਾ ਐਲਾਨ-ਵਿਆਹੁਤਾ ਜੀਵਨ ‘ਚ ਪਈ ਤ੍ਰੇੜ
Date: