Editor-In-Chief

spot_imgspot_img

ਤਰਨਤਾਰਨ ਪੁਲਿਸ ਤੇ Jail Department ਵੱਲੋਂ ਸੈਂਟਰਲ ਜੇਲ੍ਹ ਗੋਇੰਦਵਾਲ ਸਾਹਿਬ ‘ਚ ਚਲਾਈ ਗਈ ਸਰਚ ਮੁਹਿੰਮ

Date:

Taran Taran,(Harpreet Singh Jassowal):- ਅਪਰੇਸ਼ਨ ਸਤਰਕ ਨੂੰ ਐਸ.ਐਸ.ਪੀ ਤਰਨ ਤਾਰਨ ਅਤੇ ਤਰਨ ਤਾਰਨ ਪੁਲਿਸ (Tarn Tarn Police) ਦੇ ਸੀਨੀਅਰ ਅਧਿਕਾਰੀਆਂ ਦੀ ਅਗਵਾਈ ਹੇਠ ਪੁਲਿਸ ਫੋਰਸ (Police Force) ਦੀ ਇੱਕ ਮਜ਼ਬੂਤ ਟੁਕੜੀ ਵੱਲੋਂ ਚਲਾਇਆ ਜਾ ਰਿਹਾ ਹੈ,ਐਸ.ਐਸ.ਪੀ ਤਰਨ ਤਾਰਨ (SSP Taran Taran) ਨੇ ਫੋਰਸ ਨੂੰ ‘ਆਪ੍ਰੇਸ਼ਨ ਸਤਰਕ’ ਨੂੰ ਅੰਜਾਮ ਦੇਣ ਲਈ ਡਿਊਟੀ ਸਬੰਧੀ ਬ੍ਰੀਫ ਕੀਤਾ,ਜਿਸ ਨੂੰ ਪੰਜਾਬ ਪੁਲਿਸ (Punjab Police) ਅਤੇ ਜੇਲ੍ਹ ਵਿਭਾਗ (Jail Department) ਵੱਲੋਂ ਸਾਂਝੇ ਤੌਰ ‘ਤੇ ਚਲਾਇਆ ਜਾ ਰਿਹਾ ਹੈ।

ਇਸ ਤਹਿਤ ਜ਼ਿਲ੍ਹਾ ਪੁਲਿਸ ਦੇ 6 ਅਧਿਕਾਰੀਆਂ ਦੇ ਜੇਲ੍ਹ ਵਿਭਾਗ ਦੇ 5 ਅਧਿਕਾਰੀਆਂ ਦੀ ਅਗਵਾਈ ਵਿਚ ਕੁੱਲ 230 ਪੁਲਿਸ ਮੁਲਾਜ਼ਮਾਂ ਨੇ ਤਲਾਸ਼ੀ ਲਈ,ਅਧਿਕਾਰੀਆਂ ਨੂੰ ਜੋ ਸਾਮਾਨ ਬਰਾਮਦ ਹੋਇਆ ਹੈ ਉਸ ਵਿਚ 17 ਮੋਬਾਈਲ ਫੋਨ (6 ਸਮਾਰਟ ਫੋਨ ਸਣੇ), 5 ਸਿਮ 6 ਚਾਰਜਰ, 6 ਈਅਰਫੋਨ ਤੇ ਇਕ ਵਾਇਰਲੈੱਸ ਈਅਰਪੈਡ, 6 ਡਾਟਾ ਕੇਬਲ, ਥੋੜ੍ਹੀ ਮਾਤਰਾ ਵਿਚ ਅਫੀਮ ਤੇ ਗਾਂਜਾ,ਕਈ ਤੇਜ਼ਧਾਰ ਵਾਲੇ ਹਥਿਆਰ ਤੇ ਤਾਰ ਹਨ,ਪੀਐੱਸ ਗੋਇੰਦਵਾਲ ਸਾਹਿਬ ਵਿਚ FIR ਦਰਜ ਕੀਤੀ ਜਾ ਰਹੀ ਹੈ,ਤੇ ਅੱਗੇ ਦੀ ਜਾਂਚ ਕੀਤੀ ਜਾਵੇਗੀ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ ਚੰਡੀਗੜ...

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ ਲੁਧਿਆਣਾ 19 ਜੂਨ...

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ ਦਾ ਪਰਦਾਫਾਸ਼

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ...