Editor-In-Chief

spot_imgspot_img

ਸੁਧੀਰ ਸੂਰੀ ਕਤਲ ਕੇਸ ਤੋਂ ਬਾਦ ਸਮੁੱਚੀ ਸਿੱਖ ਕੌਮ ਦੀ ਨਸਲਕੁਸ਼ੀ ਕਰਨ ਦੀ ਧਮਕੀ ਦੇਣ ਵਾਲੇ ਫਿਰਕੂ ਨੌਜਵਾਨ ਰਾਹੁਲ ਸ਼ਰਮਾ ਦੀ ਰੈਗੂਲਰ ਬੇਲ ਅਰਜ਼ੀ ਅੱਜ ਹਾਈ ਕੋਰਟ ਨੇ ਨਾਮਨਜ਼ੂਰ ਕੀਤੀ

Date:

ਸੁਧੀਰ ਸੂਰੀ ਕਤਲ ਕੇਸ ਤੋਂ ਬਾਦ ਸਮੁੱਚੀ ਸਿੱਖ ਕੌਮ ਦੀ ਨਸਲਕੁਸ਼ੀ ਕਰਨ ਦੀ ਧਮਕੀ ਦੇਣ ਵਾਲੇ ਫਿਰਕੂ ਨੌਜਵਾਨ ਰਾਹੁਲ ਸ਼ਰਮਾ ਦੀ ਰੈਗੂਲਰ ਬੇਲ ਅਰਜ਼ੀ ਅੱਜ ਹਾਈ ਕੋਰਟ ਨੇ ਨਾਮਨਜ਼ੂਰ ਕੀਤੀ

ਚੰਡੀਗੜ੍ਹ, 22 ਨਵੰਬਰ (ਹਰਪ੍ਰੀਤ ਸਿੰਘ ਜੱਸੋਵਾਲ):- ਮਾਣਯੋਗ ਹਾਈ ਕੋਰਟ ਦੇ ਜੱਜ ਜਸਗੁਰਪ੍ਰੀਤ ਸਿੰਘ ਪੁਰੀ ਜੀ ਨੇ ਅਰਜੀ ਖਾਰਜ ਕਰਦਿਆਂ ਆਖਿਆ ਇਹ ਵਾਕਾ ਹਿਰਦਾ ਵਲੂੰਧਰਦਾ ਹੋਇਆ ੧੯੮੪ ਦੇ ਕਤਲੇਆਮ ਦੀ ਯਾਦ ਦਵਾਉਂਦਾ ਹੈ, ਜਿਸ ਵਿਚ ਭਾਰਤ ਦੇ ਪੂਰਵ ਪ੍ਰਧਾਨਮੰਤਰੀ ਇੰਦਰਾ ਗਾਂਧੀ ਦੇ ਕਾਤਲ ਤੋਂ ਬਾਦ ਹੋਈ ਸਿੱਖਾਂ ਦੀ ਨਸਲ ਖੁਸ਼ੀ ਇੱਕ ਕਾਲਾ ਧੱਬਾ ਹੈ ਅਤੇ ਉਕਤ ਦੋਸ਼ੀਆਂ ਵਲੋਂ ਕੀਤਾ ਗਿਆ ਕਾਰਾ ਓਸੇ ਹੀ ਤਰਜ਼ ਤੇ ਹੈ ਅਤੇ ਇਹ ਖੁਸ਼ਨਸੀਬੀ ਹੀ ਹੈ ਕੇ ਕੋਈ ਕਤਲੇਆਮ ਨਹੀਂ ਵਾਪਰਿਆ।

ਇਸ ਕਾਰਵਾਈ ਵਿਚ ਐਡਵੋਕੇਟ ਗੁਰਮੋਹਨ ਪ੍ਰੀਤ ਸਿੰਘ ਦੀ ਅਗਵਾਈ ਹੇਠ ਐਡਵੋਕੇਟ ਗੁਰਪ੍ਰਤਾਪ ਸਿੰਘ ਭੁੱਲਰ, ਗਗਨਦੀਪ ਝਣੀਰ, ਐਡਵੋਕੇਟ ਘੁੰਮਣ ਬ੍ਰਦਰਜ਼ ਨੇ ਵੀ ਸ਼ਲਾਘਾਯੋਗ ਕਿਰਦਾਰ ਨਿਭਾਇਆ ਹੈ।ਸਿਸਟਮ ਦੀਆਂ ਵਧੀਕੀਆਂ ਝਲਦੇ ਹੋਏ ਵੀ ਮਨੁੱਖੀ ਅਧਿਕਾਰਾਂ ਦੇ ਵਕੀਲ ਗੁਰਮੋਹਨ ਪ੍ਰੀਤ ਸਿੰਘ ਸਮਾਂ ਪੈਣ ਤੇ ਅਕਸਰ ਪੰਥ ਅਤੇ ਪੰਜਾਬ ਲਈ ਆਵਾਜ਼ ਬੁਲੰਦ ਕਰਦੇ ਦਿਖਦੇ ਹਨ ਅਤੇ ਅਜੌਕੇ ਮਨੁੱਖੀ ਅਧਿਕਾਰਾਂ ਦੇ ਮਸਲਿਆਂ ਵਿਚ ਪੂਰਨ ਤੌਰ ਤੇ ਕਾਰਜਸ਼ੀਲ ਹਨ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ ਚੰਡੀਗੜ...

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ ਲੁਧਿਆਣਾ 19 ਜੂਨ...

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ ਦਾ ਪਰਦਾਫਾਸ਼

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ...