Editor-In-Chief

spot_imgspot_img

ਵਿਜ਼ਡਮ ਗਰੁੱਪ ਅਤੇ ਮਾਂ ਜਗਦੰਬੇ ਗਰੁੱਪ ਦੀਆਂ ਔਰਤਾਂ ਨੇ ਤੀਜ ਮਨਾਈ

Date:

Mohali,20 Aug,(Harpreet Singh Jassowal):- ਵਿਜ਼ਡਮ ਗਰੁੱਪ (Wisdom Group) ਅਤੇ ਮਾਂ ਜਗਦੰਬੇ ਗਰੁੱਪ ਦੀਆਂ ਔਰਤਾਂ ਨੇ ਤੀਜ ਮਨਾਈ। ਵਿਜ਼ਡਮ ਗਰੁੱਪ ਦੀਆਂ ਔਰਤਾਂ ਵੱਲੋਂ ਹੋਟਲ ਸਵਾਂ ਢਕੋਲੀ ਵਿਖੇ ਤੀਜ ਮੌਕੇ ਇੱਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ 110 ਔਰਤਾਂ ਨੇ ਭਾਗ ਲਿਆ।ਸਾਰੇ ਔਰਤਾਂ ਰੰਗ-ਬਿਰੰਗੇ ਪਹਿਰਾਵੇ ਵਿੱਚ ਸਜੇ ਆਈਆਂ।ਗਰੁੱਪ ਪ੍ਰਧਾਨ ਪੂਨਮ ਮੈਸਵਾਲ ਨੇ ਸਮੂਹ ਮੈਂਬਰਾਂ ਨੂੰ ਤੀਜ ਦੀ ਵਧਾਈ ਦਿੱਤੀ। ਸਾਰੀਆਂ ਔਰਤਾਂ ਨੇ ਮਿਲ ਕੇ ਮਾਡਲਿੰਗ ਅਤੇ ਗਿੱਧੇ ਵਿੱਚ ਹਿੱਸਾ ਲਿਆ। ਪ੍ਰੋਗਰਾਮ ਵਿੱਚ ਸਮੂਹ ਮੈਂਬਰਾਂ ਵੱਲੋਂ ਜਾਗੋ ਵੀ ਕੱਢੀ ਗਈ।

ਇਸ ਪ੍ਰੋਗਰਾਮ ਵਿੱਚ ਸ਼ਾਰਦਾ ਕਠਪਾਲੀਆ ਜੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸ਼ਾਰਦਾ ਜੀ ਨੇ ਸਾਰੀਆਂ ਬੀਬੀਆਂ ਨੂੰ ਤੀਜ ਦੀਆਂ ਵਧਾਈਆਂ ਦਿੱਤੀਆਂ। ਸ੍ਰੀਮਤੀ ਤੀਜ ਮੁਕਾਬਲਾ ਵੀ ਕਰਵਾਇਆ ਗਿਆ। ਸ਼੍ਰੀਮਤੀ ਤੀਜ ਹਰਵਿੰਦਰ ਕੌਰ ਫਸਟ ਰਨਰ ਅੱਪ ਸ਼ੀਤਲ ਸੈਕਿੰਡ ਰਨਰ ਅੱਪ ਹਰਪ੍ਰੀਤ ਕੌਰ ਅਤੇ ਜੇਤੂ ਸਲੋਨੀ ਆਨੰਦ ਬਣੀ ਜਿਨ੍ਹਾਂ ਨੇ ਸਭ ਤੋਂ ਵੱਧ ਚੂੜੀਆਂ ਪਹਿਨੀਆਂ। ਪੰਜਾਬੀ ਫੁੱਲ ਡਰੈੱਸ ਮੁਟਿਆਰ ਪੂਨਮ ਮਰਵਾਹ ਬਾਣੀ। ਸਾਰੀਆਂ ਔਰਤਾਂ ਨੇ ਤੀਜ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ ਚੰਡੀਗੜ...

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ ਲੁਧਿਆਣਾ 19 ਜੂਨ...

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ ਦਾ ਪਰਦਾਫਾਸ਼

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ...