Editor-In-Chief

spot_imgspot_img

ਪੰਜਾਬ ਦੇ ਫਾਜ਼ਿਲਕਾ-ਫ਼ਿਰੋਜ਼ਪੁਰ ਹਾਈਵੇ ‘ਤੇ ਦੋ ਟੋਲ ਪਲਾਜ਼ੇ ਬੀਤੀ ਰਾਤ ਤੋਂ 2 ਟੋਲ ਪਲਾਜ਼ਾ ਬੰਦ

Date:

ਫ਼ਿਰੋਜ਼ਪੁਰ,14 ਸਤੰਬਰ (ਹਰਪ੍ਰੀਤ ਸਿੰਘ ਜੱਸੋਵਾਲ):- ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ,ਪੰਜਾਬ ਦੇ ਫਾਜ਼ਿਲਕਾ-ਫ਼ਿਰੋਜ਼ਪੁਰ ਹਾਈਵੇ ‘ਤੇ ਦੋ ਟੋਲ ਪਲਾਜ਼ੇ (Toll Plazas) ਬੀਤੀ ਰਾਤ ਤੋਂ 2 ਟੋਲ ਪਲਾਜ਼ਾ ਬੰਦ ਹਨ। ਆਮ ਆਦਮੀ ਪਾਰਟੀ (Aam Aadmi Party) ਦੇ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਟੋਲ ਪਲਾਜ਼ਾ ਨੂੰ ਤਾਲਾ ਲਗਾ ਦਿੱਤਾ। ਜਦੋਂਕਿ ਟੋਲ ਪਲਾਜ਼ਾ ਕੰਪਨੀ ਦੇ ਲੋਕਾਂ ਨੇ ਵੀ ਆਪਣੇ ਬੈਰੀਕੇਡ ਉਖਾੜ ਦਿੱਤੇ ਹਨ,ਫਾਜ਼ਿਲਕਾ-ਫ਼ਿਰੋਜ਼ਪੁਰ ਹਾਈਵੇ ‘ਤੇ ਪਿਛਲੇ 15 ਸਾਲਾਂ ਤੋਂ ਦੋ ਟੋਲ ਪਲਾਜ਼ੇ ਚੱਲ ਰਹੇ ਸਨ। ਜੋ ਕਿ ਸਮਾਂ ਪੂਰਾ ਹੋਣ ਤੋਂ 48 ਦਿਨ ਪਹਿਲਾਂ ਹੀ ਬੰਦ ਕਰ ਦਿੱਤੇ ਗਏ ਹਨ,ਫ਼ਾਜ਼ਿਲਕਾ (Fazilka) ਦੇ ਪਿੰਡਾਂ ਥੇਹਕਲੰਦਰ ਅਤੇ ਮਹਾਮੂ ਜੋਈਆ ਟੋਲ ਪਲਾਜ਼ੇ ਬੰਦ ਕਰ ਦਿੱਤੇ ਗਏ ਹਨ,ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮਨਜੋਤ ਖੇੜਾ ਨੇ ਖੁਦ ਜਾ ਕੇ ਟੋਲ ਪਲਾਜ਼ੇ ਬੰਦ ਕਰਵਾਏ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related