Editor-In-Chief

spot_imgspot_img

Chandigarh Mayor ਦੀ ਚੋਣ ਟਾਲਣ ਦੇ ਖਿਲਾਫ਼ ਆਪ ਤੇ ਕਾਂਗਰਸ ਪਟੀਸ਼ਨ ਦਾਖਲ ਕਰਨ ਲਈ ਹਾਈਕੋਰਟ ਪਹੁੰਚੇ

Date:

ਚੰਡੀਗੜ੍ਹ, 18 ਜਨਵਰੀ 2024, (ਹਰਪ੍ਰੀਤ ਸਿੰਘ ਜੱਸੋਵਾਲ):-  ਚੰਡੀਗੜ੍ਹ ਮੇਅਰ (Chandigarh Mayor) ਦੀ ਚੋਣ ਟਾਲਣ ਦੇ ਖਿਲਾਫ਼ ਆਪ ਤੇ ਕਾਂਗਰਸ ਹਾਈਕੋਟ ਪਹੁੰਚ ਗਈ ਹੈ,ਦੱਸਿਆ ਜਾ ਰਿਹਾ ਹੈ ਕਿ, ਏ.ਜੀ ਗੁਰਮਿੰਦਰ ਸਿੰਘ ਵਲੋਂ ਪਟੀਸ਼ਨ ਦਾਖਲ ਕਰਨ ਲਈ ਹਾਈਕੋਰਟ (High Court) ਪਹੁੰਚੇ ਹਨ,ਦੂਜੇ ਪਾਸੇ, ਚੋਣ ਮੁਲਤਵੀ ਹੋਣ ਤੇ ਆਪ ਤੇ ਕਾਂਗਰਸ ਵਿਚਾਲੇ ਗੁੱਸਾ ਵੇਖਣ ਨੂੰ ਮਿਲ ਰਿਹਾ ਹੈ ਅਤੇ ਕਾਂਗਰਸ ਦੇ ਸੀਨੀਅਰ ਲੀਡਰ ਪਵਨ ਬਾਂਸਲ ਨੇ ਕਿਹਾ ਹੈ ਕਿ, ਚੋਣ ਅਫ਼ਸਰ ਬਿਮਾਰ ਹੋਣ ਦਾ ਬਹਾਨਾ ਬਣਾ ਕੇ ਭਾਜਪਾ ਨੇ ਮੇਅਰ ਚੋਣ ਟਾਲ ਦਿੱਤੀ ਹੈ,ਪਰ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ,ਜੇ ਮੇਅਰ ਚੋਣ (Mayoral Election) ਕਰਵਾਉਣ ਦੇ ਮੂਡ ਵਿਚ ਭਾਜਪਾ ਹੈ ਤਾਂ,ਤੁਰੰਤ ਦੂਜਾ ਚੋਣ ਅਫ਼ਸਰ ਨਿਯੁਕਤ ਕਰਨਾ ਚਾਹੀਦਾ ਸੀ,ਪਰ ਭਾਜਪਾ ਤਾਨਾਸ਼ਾਹੀ ਵਿਖਾ ਰਹੀ ਹੈ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ ਚੰਡੀਗੜ...

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ ਲੁਧਿਆਣਾ 19 ਜੂਨ...

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ ਦਾ ਪਰਦਾਫਾਸ਼

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ...