Editor-In-Chief

spot_imgspot_img

ਫੌਜੀਆਂ ਨੂੰ ਲੀਡਰਾਂ ਨਾਲੋਂ ਵੱਧ ਸਨਮਾਨ ਮਿਲਦਾ ਹੈ,ਸਮਾਜ ਵਿਚ ਮਿਲਦੀ ਹੈ ਵਿਸ਼ੇਸ਼ ਪਛਾਣ-ਕਮਾਂਡੋ ਸੁਰਿੰਦਰ

Date:

ਚੰਡੀਗੜ੍ਹ, 07 ਸਤੰਬਰ (ਹਰਪ੍ਰੀਤ ਸਿੰਘ ਜੱਸੋਵਾਲ):- ਜਨਮ ਅਸ਼ਟਮੀ ਦੇ ਸ਼ੁਭ ਮੌਕੇ ‘ਤੇ ਸਾਬਕਾ ਵਿਧਾਇਕ ਅਤੇ 26/11 ਦੇ ਜੰਗੀ ਨਾਇਕ ਕਮਾਂਡੋ ਸੁਰਿੰਦਰ ਸਿੰਘ ਨੇ ਲੀਲਾ ਜਵੈਲਰਜ਼ ਦੀ ਸ਼ੁਰੂਆਤ ਕੀਤੀ।26/11 ਵਾਰ ਦੇ ਹੀਰੋ ਕਮਾਂਡੋ ਸੁਰਿੰਦਰ ਸਿੰਘ ਜਿਸ ਨੇ ਸਭ ਤੋਂ ਪਹਿਲਾਂ ਹੈਲੀਕਾਪਟਰ ਤੋਂ ਪੈਰਾਸ਼ੂਟ ਰਾਹੀਂ ਉਤਰ ਕੇ 3 ਅੱਤਵਾਦੀਆਂ ਨੂੰ ਮਾਰ ਦਿੱਤਾ ਅਤੇ ਕਸਾਬ ਨੂੰ ਫੜ ਲਿਆ, ਜਿਸ ਨੂੰ ਬਾਅਦ ਵਿਚ ਫਾਂਸੀ ‘ਤੇ ਲਟਕਾ ਦਿੱਤਾ ਗਿਆ।ਦੱਸਣਯੋਗ ਹੈ ਕਿ ਕਮਾਂਡੋ ਸੁਰਿੰਦਰ ਸਿੰਘ ਮੈਡੀਕਲ ਆਧਾਰ ‘ਤੇ ਫੌਜ ਤੋਂ ਬਾਹਰ ਹੋਣ ਤੇ ਦੋ ਵਾਰ ‘ਆਪ’ ਤੋਂ ਦਿੱਲੀ ਦੇ ਵਿਧਾਇਕ ਵੀ ਰਹੇ ਹਨ।

ਕਮਾਂਡੋ ਸੁਰਿੰਦਰ ਸਿੰਘ

ਇੰਡੀਆ ਦਾ ਨਾਂ ਬਦਲ ਕੇ ਭਾਰਤ ਰੱਖਣ ‘ਤੇ ਖੁਸ਼ੀ ਜ਼ਾਹਰ ਕਰਦਿਆਂ ਉਨ੍ਹਾਂ ਕਿਹਾ ਕਿ ਇੰਡੀਆ ਦਾ ਕੋਈ ਮਤਲਬ ਨਹੀਂ ਹੈ, ਫੌਜ ‘ਚ ਹਮੇਸ਼ਾ ਭਾਰਤ ਮਾਤਾ ਦੀ ਜੈ ਕਿਹਾ ਜਾਂਦਾ ਹੈ।ਇਸ ਮੌਕੇ ਲੀਲਾ ਜਵੈਲਰਜ਼ ਦੀ ਟੀਮ ਦੇ ਆਸ਼ੂ ਗਰੋਵਰ, ਕਿਰਨ ਸ਼ਰਮਾ, ਕਰਨਵੀਰ ਸਿੰਘ, ਡੀਪੀ ਸ਼ਰਮਾ, ਸ਼ਿਲਪੀ ਜਿੰਦਲ ਨੇ ਕਮਾਂਡੋ ਸੁਰਿੰਦਰ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ |

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ ਚੰਡੀਗੜ...

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ ਲੁਧਿਆਣਾ 19 ਜੂਨ...

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ ਦਾ ਪਰਦਾਫਾਸ਼

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ...