Editor-In-Chief

spot_imgspot_img

146 ਸੈਂਟੀਮੀਟਰ ਲੰਮੇ ਹਨ ਸਿਦਕਦੀਪ ਸਿੰਘ ਚਹਿਲ ਦੇ ਵਾਲ,ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ 15 ਸਾਲਾ ਸਿੱਖ ਮੁੰਡੇ ਨੇ ਬਣਾਇਆ ਗਿਨੀਜ਼ ਵਿਸ਼ਵ ਰਿਕਾਰਡ

Date:

ਉੱਤਰ ਪ੍ਰਦੇਸ਼,16 ਸਤੰਬਰ, (ਹਰਪ੍ਰੀਤ ਸਿੰਘ ਜੱਸੋਵਾਲ):- ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ 15 ਸਾਲਾ ਸਿਦਕਦੀਪ ਸਿੰਘ ਚਹਿਲ ਨਾਂ ਦੇ ਨਾਬਾਲਗ ਸਿੱਖ ਮੁੰਡੇ ਨੇ ਲੰਬੇ ਵਾਲਾਂ ਦਾ ਵਿਸ਼ਵ ਰਿਕਾਰਡ ਬਣਾਇਆ ਹੈ,ਸਿਦਕਦੀਪ ਸਿੰਘ ਨੇ ਆਪਣੇ ਪੂਰੇ ਜੀਵਨ ਵਿਚ ਕਦੇ ਵਾਲ ਨਹੀਂ ਕਟਵਾਏ ਤੇ 146 ਸੈਂਮੀ ਤੱਕ ਇਨ੍ਹਾਂ ਨੂੰ ਵਧਾ ਕੇ ਗਿਨੀਜ਼ ਬੁੱਕ (Guinness Book) ਵਿਚ ਆਪਣਾ ਨਾਂ ਦਰਜ ਕਰਵਾ ਲਿਆ ਹੈ,ਸਿਦਕਦੀਪ ਸਿੰਘ ਹਫਤੇ ਵਿਚ 2 ਵਾਰ ਆਪਣਾ ਸਿਰ ਧੋਂਦਾ ਹੈ ਅਤੇ ਹਰ ਵਾਰ ਵਾਲਾਂ ਨੂੰ ਧੋਣਾ,ਸੁਕਾਉਣ ਤੇ ਕੰਘੀ ਕਰਨ ਵਿਚ ਘੱਟੋ-ਘੱਟ 1 ਘੰਟਾ ਲੱਗਦਾ ਹੈ।

ਸਿਦਕਦੀਪ ਸਿੰਘ ਆਪਣੇ ਵਾਲ ਇਸ ਲਈ ਨਹੀਂ ਕਟਾਏ ਕਿਉਂਕਿ ਉਹ ਸਿੱਖ ਹੈ,ਧਰਮ ਦੇ ਮੂਲ ਸਿਧਾਂਤਾਂ ਵਿਚੋਂ ਇਕ ਇਹ ਹੈ ਕਦੇ ਵੀ ਆਪਣੇ ਵਾਲ ਨਹੀਂ ਕਟਵਾਉਣੇ ਚਾਹੀਦੇ ਕਿਉਂਕਿ ਇਹ ਭਗਵਾਨ ਦਾ ਇਕ ਤੋਹਫਾ ਹੈ,ਸਿਦਕਦੀਪ ਸਿੰਘ  ਹਫਤੇ ਵਿਚ 2 ਵਾਰ ਆਪਣਾ ਸਿਰ ਧੋਂਦਾ ਹੈ ਅਤੇ ਹਰ ਵਾਰ ਵਾਲਾਂ ਨੂੰ ਧੋਣਾ,ਸੁਕਾਉਣ ਤੇ ਕੰਘੀ ਕਰਨ ਵਿਚ ਘੱਟੋ-ਘੱਟ 1 ਘੰਟਾ ਲੱਗਦਾ ਹੈ,ਸਿਦਕਦੀਪ ਸਿੰਘ ਆਪਣੇ ਵਾਲ ਇਸ ਲਈ ਨਹੀਂ ਕਟਾਏ ਕਿਉਂਕਿ ਉਹ ਸਿੱਖ ਹੈ,ਧਰਮ ਦੇ ਮੂਲ ਸਿਧਾਂਤਾਂ ਵਿਚੋਂ ਇਕ ਇਹ ਹੈ ਕਦੇ ਵੀ ਆਪਣੇ ਵਾਲ ਨਹੀਂ ਕਟਵਾਉਣੇ ਚਾਹੀਦੇ ਕਿਉਂਕਿ ਇਹ ਭਗਵਾਨ ਦਾ ਇਕ ਤੋਹਫਾ ਹੈ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ ਚੰਡੀਗੜ...

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ ਲੁਧਿਆਣਾ 19 ਜੂਨ...

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ ਦਾ ਪਰਦਾਫਾਸ਼

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ...