Editor-In-Chief

spot_imgspot_img

ਗਗਨਯਾਨ ਮਿਸ਼ਨ ਦੀ ਸਮੀਖਿਆ ਬੈਠਕ ‘ਚ ਬੋਲੇ ਪੀਐੱਮ ਨਰਿੰਦਰ ਮੋਦੀ,2040 ਤੱਕ ਚੰਦਰਮਾ ‘ਤੇ ਪਹਿਲਾ ਭਾਰਤੀ ਭੇਜਣ ਦਾ ਟੀਚਾ

Date:

ਨਵੀਂ ਦਿੱਲੀ, 18 ਅਕਤੂਬਰ, (ਹਰਪ੍ਰੀਤ ਸਿੰਘ ਜੱਸੋਵਾਲ):- ਪੀਐੱਮ ਨਰਿੰਦਰ ਮੋਦੀ ਨੇ ਗਗਨਯਾਨ ਮਿਸ਼ਨ (Gaganyan Mission) ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ,ਉਨ੍ਹਾਂ ਨੇ ਇਸ ਦੌਰਾਨ ਵਿਗਿਆਨਕਾਂ ਨੂੰ ਕਿਹਾ ਕਿ ਭਾਰਤ ਨੂੰ 2040 ਤੱਕ ਚੰਦਰਮਾ ‘ਤੇ ਇਕ ਆਦਮੀ ਭੇਜਣ ਤੇ 2035 ਤੱਕ ਇਕ ਪੁਲਾੜ ਸਟੇਸ਼ਨ (Space Station) ਸਥਾਪਤ ਕਰ ਨਦਾ ਟੀਚਾ ਰੱਖਣਾ ਚਾਹੀਦਾ,ਵਿਗਿਆਨਕਾਂ ਤੋਂ ਪੀਐੱਮ ਨਰਿੰਦਰ ਮੋਦੀ ਦੇ ਨਵੇਂ ਟੀਚਿਆਂ ਤਹਿਤ ਵੀਨਸ ਆਰਬਿਟਰ ਮਿਸ਼ਨ (Venus Orbiter Mission) ਤੇ ਮੰਗਲ ਲੈਂਡਰ ‘ਤੇ ਕੰਮ ਕਰਨ ਲਈ ਵੀ ਕਿਹਾ।

ਪ੍ਰਧਾਨ ਮੰਤਰੀ ਦਫਤਰ ਨੇ ਦੱਸਿਆ ਕਿ ਗਗਨਯਾਨ ਮਿਸ਼ਨ ‘ਤੇ ਪੀਐੱਮ ਨਰਿੰਦਰ ਮੋਦੀ ਦੀ ਅਗਵਾਈ ਵਿਚ ਉੱਚ ਪੱਧਰੀ ਬੈਠਕ ਹੋਈ,ਇਸ ਦੌਰਾਨ,ਪੁਲਾੜ ਵਿਭਾਗ (Department of Space) ਨੇ ਮਿਸ਼ਨ ਦੀ ਇੱਕ ਵਿਆਪਕ ਸੰਖੇਪ ਜਾਣਕਾਰੀ ਪੇਸ਼ ਕੀਤੀ,ਜਿਸ ਵਿੱਚ ਹੁਣ ਤੱਕ ਵਿਕਸਤ ਵੱਖ-ਵੱਖ ਤਕਨੀਕਾਂ ਜਿਵੇਂ ਕਿ ਮਨੁੱਖੀ-ਰੇਟਿਡ ਲਾਂਚ ਵਾਹਨ ਅਤੇ ਸਿਸਟਮ ਯੋਗਤਾਵਾਂ ਸ਼ਾਮਲ ਹਨ,ਪੀਐੱਮਓ ਮੁਤਾਬਕ ਹਿਊਮਨ ਰੇਟੇਡ ਲਾਂਚ ਵ੍ਹੀਕਲ ਦੇ ਤਿੰਨ ਅਨਕਰੂਡ ਮਿਸ਼ਨਾਂ ਸਣੇ ਲਗਭਗ 20 ਮੁੱਖ ਪ੍ਰੀਖਣਾਂ ਦੀ ਯੋਜਨਾ ਬਣਾਈ ਗਈ ਹੈ,ਬੈਠਕ ਵਿਚ ਮਿਸ਼ਨ ਦੀਆਂ ਤਿਆਰੀਆਂ ਦਾ ਮੁਲਾਂਕਣ ਕੀਤਾ ਗਿਆ ਤੇ 2025 ਤੱਕ ਇਸ ਦੇ ਲਾਂਚ ਕਰਨ ਦੀ ਪੁਸ਼ਟੀ ਕੀਤੀ ਗਈ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਸਰਦੀਆਂ ‘ਚ ਬੱਚਿਆਂ ਨੂੰ ਜ਼ਰੂਰ ਖਵਾਓ ਗਾਜਰ

ਚੰਡੀਗੜ੍ਹ, 03 ਦਸੰਬਰ (ਹਰਪ੍ਰੀਤ ਸਿੰਘ ਜੱਸੋਵਾਲ):- ਸਰਦੀ ਦੀਆਂ ਸਬਜ਼ੀਆਂ...

ਸ੍ਰੋਮਣੀ ਅਕਾਲੀ ਦਲ ਦਾ ਆਈ ਟੀ ਵਿੰਗ ਦਾ ਪ੍ਰਧਾਨ ਆਮ ਆਦਮੀ ਪਾਰਟੀ ‘ਚ ਸ਼ਾਮਿਲ

ਘੱਗਾ/ਪਾਤੜਾਂ,3 ਦਸੰਬਰ,2023,(ਹਰਪ੍ਰੀਤ ਸਿੰਘ ਜੱਸੋਵਾਲ):-  ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ...

ਸ਼੍ਰੋਮਣੀ ਅਕਾਲੀ ਦਲ ਦਾ ਵਫਦ 4 ਦਸੰਬਰ ਨੂੰ ਜੇਲ੍ਹ ਅੰਦਰ ਭਾਈ ਬਲਵੰਤ ਸਿੰਘ ਰਾਜੋਆਣਾ ਨਾਲ ਕਰੇਗਾ ਮੁਲਾਕਾਤ

ਚੰਡੀਗੜ੍ਹ,02 ਦਸੰਬਰ, (ਹਰਪ੍ਰੀਤ ਸਿੰਘ ਜੱਸੋਵਾਲ):- ਪਟਿਆਲਾ ਜੇਲ੍ਹ ਅੰਦਰ ਫਾਂਸੀ...