Editor-In-Chief

spot_imgspot_img

ਹਲਕਾ ਖਰੜ ਦੇ ਪਿੰਡ ਜੈਤੀ ਮਾਜਰੀ ਦੀ ਹੋਣਹਾਰ ਧੀ ਕਾਮਿਨੀ ਚੋਧਰੀ ਬਣੀ ਜੱਜ

Date:

ਖਰੜ,14 ਅਕਤੂਬਰ, (ਹਰਪ੍ਰੀਤ ਸਿੰਘ ਜੱਸੋਵਾਲ):- ਪੰਜਾਬ ਦੀਆਂ ਨਿਆਇਕ ਸੇਵਾਵਾਂ ਦੀ ਨਤੀਜਿਆਂ ਵਿੱਚ ਮੱਲਾਂ ਮਾਰਨ ਵਾਲੀਆਂ ਧੀਆਂ ਵਿੱਚ ਸਾਡੇ ਹਲਕਾ ਖਰੜ ਦੇ ਪਿੰਡ ਜੈਤੀ ਮਾਜਰੀ ਦੀ ਹੋਣਹਾਰ ਧੀ ਕਾਮਿਨੀ ਚੋਧਰੀ ਵੀ ਜੱਜ ਬਣੀ ਹੈ। ਬੇਟੀ ਕਾਮਿਨੀ ਅਤੇ ਉਸਦੇ ਪਿਤਾ ਦੇਸਰਾਜ ਜੀ ਤੇ ਮਾਤਾ ਸੰਤੌਸ ਜੀ ਤੇ ਚਾਚਾ ਮੱਖਣ ਜੀ ਨੂੰ ਬਹੁਤ-ਬਹੁਤ ਮੁਬਾਰਕਾਂ ਅਤੇ ਸ਼ੁੱਭਕਾਮਨਾਵਾਂ। ਪਿਛਲੇ ਦਿਨੀ ਆਏ ਨਤੀਜਿਆਂ ਵਿੱਚ ਧੀ ਕਾਮਿਨੀ ਚੌਧਰੀ ਦੇ ਛੋਟੇ ਭਰਾ ਕਮਲ ਚੌਧਰੀ ਨੇ UPSCਦੀ ਪ੍ਰੀਖਿਆ ਦੇ ਕੇ (IRS) ਬਣੇ। ਮੈਂ ਇਹਨਾਂ ਬੱਚਿਆਂ ਦੇ ਮਾਪਿਆਂ ਨੂੰ ਦਿਲੋਂ ਸਲਾਮ ਕਰਦਾ ਹਾਂ ਜਿਹਨਾ ਨੇ ਇੱਕ ਪਿਛੜੇ ਇਲਾਕੇ,ਕਠਿਨਾਈਆਂ ਵਿੱਚੋਂ ਬੱਚਿਆਂ ਨੂੰ ਮਿਹਨਤ ਕਰਵਾ ਕੇ ਤੇ ਸਰਕਾਰੀ ਸਕੂਲਾਂ ਵਿੱਚ ਪੜਾ ਕੇ ਅੱਜ ਇਹਨਾਂ ਉੱਚੇ ਅਹੁਦਿਆਂ ਤੇ ਪਹੁੰਚਾਇਆ,ਧੀ ਕਾਮਿਨੀ ਚੌਧਰੀ ਤੇ ਪੁੱਤਰ ਕਮਲ ਚੌਧਰੀ ਅੱਜ ਦੇ ਬੱਚਿਆਂ ਲਈ ਇੱਕ ਪ੍ਰੇਰਨਾ ਦਾ ਸਰੋਤ ਹਨ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ ਚੰਡੀਗੜ...

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ ਲੁਧਿਆਣਾ 19 ਜੂਨ...

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ ਦਾ ਪਰਦਾਫਾਸ਼

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ...