Editor-In-Chief

spot_imgspot_img

iPhone ਦਾ ਉਤਪਾਦਨ ਭਾਰਤ ‘ਚ 5 ਗੁਣਾ ਵਧਾਏਗਾ ਐਪਲ

Date:

ਨਵੀਂ ਦਿੱਲੀ,25 ਸਤੰਬਰ (ਹਰਪ੍ਰੀਤ ਸਿੰਘ ਜੱਸੋਵਾਲ):- ਐਪਲ ਭਾਰਤ ਵਿੱਚ iPhone ਉਤਪਾਦਨ ਨੂੰ 5 ਗੁਣਾ ਵਧਾਉਣਾ ਚਾਹੁੰਦਾ ਹੈ, ਕੰਪਨੀ ਅਗਲੇ 4 ਤੋਂ 5 ਸਾਲਾਂ ‘ਚ ਉਤਪਾਦਨ ਨੂੰ 40 ਬਿਲੀਅਨ ਡਾਲਰ ਯਾਨੀ ਲਗਭਗ 3.32 ਲੱਖ ਕਰੋੜ ਰੁਪਏ ‘ਤੇ ਲਿਆਉਣਾ ਚਾਹੁੰਦੀ ਹੈ,ਇਸ ਵਾਰ ਕੰਪਨੀ ਨੇ ਇੱਕ ਨਵਾਂ ਰਿਕਾਰਡ ਵੀ ਬਣਾਇਆ ਹੈ,ਅਤੇ ਭਾਰਤ ਵਿੱਚ ਆਈਫੋਨ 15 ਸੀਰੀਜ਼ ਦੀ ਵਿਕਰੀ ਦੇ ਪਹਿਲੇ ਹੀ ਦਿਨ ਮੇਡ ਇਨ ਇੰਡੀਆ ਆਈਫੋਨ (Made in India iPhone) ਦੀ ਵਿਕਰੀ ਕੀਤੀ ਹੈ,ਐਪਲ (Apple) ਅਗਲੇ ਸਾਲ ਤੋਂ ਭਾਰਤ ‘ਚ ਏਅਰਪੌਡ (Airpods) ਬਣਾਉਣ ਦੀ ਵੀ ਯੋਜਨਾ ਬਣਾ ਰਿਹਾ ਹੈ।

ਫਿਲਹਾਲ ਕੰਪਨੀ ਭਾਰਤ ‘ਚ iPhone 15 ਅਤੇ iPhone 15 Plus ਦਾ ਨਿਰਮਾਣ ਕਰ ਰਹੀ ਹੈ,ਨਵੀਂ ਸੀਰੀਜ਼ ਦਾ ਉਤਪਾਦਨ ਚੇਨਈ ਨੇੜੇ ਐਪਲ ਦੇ ਪਲਾਂਟ ‘ਚ ਕੀਤਾ ਜਾ ਰਿਹਾ ਹੈ,ਐਪਲ ਸਮਾਰਟਫੋਨ ਐਕਸਪੋਰਟ (Apple Smartphone Exports) ਦੇ ਮਾਮਲੇ ‘ਚ ਭਾਰਤ ਦੀ ਨੰਬਰ 1 ਕੰਪਨੀ ਬਣ ਗਈ ਹੈ,ਕੋਰੀਆਈ ਕੰਪਨੀ ਨੂੰ ਪਿੱਛੇ ਛੱਡਦੇ ਹੋਏ, ਐਪਲ ਨੇ ਜੂਨ 2023 ਦੀ ਤਿਮਾਹੀ ਵਿੱਚ ਕੁੱਲ ਸਮਾਰਟਫੋਨ (Smartphone) ਨਿਰਯਾਤ ਦਾ 49% ਭੇਜਿਆ ਹੈ ਜਦੋਂ ਕਿ ਸੈਮਸੰਗ ਨੇ 45% ਭੇਜ ਦਿੱਤਾ ਹੈ,ਅਪ੍ਰੈਲ ਤੋਂ ਜੂਨ ਦੇ ਵਿਚਕਾਰ,ਭਾਰਤ ਨੇ ਕੁੱਲ 12 ਮਿਲੀਅਨ ਸਮਾਰਟਫੋਨ ਵਿਦੇਸ਼ਾਂ ਵਿੱਚ ਭੇਜੇ ਜੋ ਪਿਛਲੀ ਤਿਮਾਹੀ ਦੇ ਮੁਕਾਬਲੇ ਘੱਟ ਹਨ ਪਰ ਇਸ ਵਾਰ ਐਪਲ (Apple) ਨੇ ਜਿੱਤ ਪ੍ਰਾਪਤ ਕੀਤੀ ਹੈ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਸਰਦੀਆਂ ‘ਚ ਬੱਚਿਆਂ ਨੂੰ ਜ਼ਰੂਰ ਖਵਾਓ ਗਾਜਰ

ਚੰਡੀਗੜ੍ਹ, 03 ਦਸੰਬਰ (ਹਰਪ੍ਰੀਤ ਸਿੰਘ ਜੱਸੋਵਾਲ):- ਸਰਦੀ ਦੀਆਂ ਸਬਜ਼ੀਆਂ...

ਸ੍ਰੋਮਣੀ ਅਕਾਲੀ ਦਲ ਦਾ ਆਈ ਟੀ ਵਿੰਗ ਦਾ ਪ੍ਰਧਾਨ ਆਮ ਆਦਮੀ ਪਾਰਟੀ ‘ਚ ਸ਼ਾਮਿਲ

ਘੱਗਾ/ਪਾਤੜਾਂ,3 ਦਸੰਬਰ,2023,(ਹਰਪ੍ਰੀਤ ਸਿੰਘ ਜੱਸੋਵਾਲ):-  ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ...

ਸ਼੍ਰੋਮਣੀ ਅਕਾਲੀ ਦਲ ਦਾ ਵਫਦ 4 ਦਸੰਬਰ ਨੂੰ ਜੇਲ੍ਹ ਅੰਦਰ ਭਾਈ ਬਲਵੰਤ ਸਿੰਘ ਰਾਜੋਆਣਾ ਨਾਲ ਕਰੇਗਾ ਮੁਲਾਕਾਤ

ਚੰਡੀਗੜ੍ਹ,02 ਦਸੰਬਰ, (ਹਰਪ੍ਰੀਤ ਸਿੰਘ ਜੱਸੋਵਾਲ):- ਪਟਿਆਲਾ ਜੇਲ੍ਹ ਅੰਦਰ ਫਾਂਸੀ...