Editor-In-Chief

spot_imgspot_img

ਅਮਰੀਕੀ ਫ਼ੌਜੀ ਉੱਤਰੀ ਕੋਰੀਆ ’ਚ ਗ੍ਰਿਫ਼ਤਾਰ,ਸੰਯੁਕਤ ਰਾਸ਼ਟਰ ਕਮਾਨ ਨੇ ਇਹ ਜਾਣਕਾਰੀ ਦਿਤੀ

Date:

Seoul,19 July,(Harpreet Singh Jassowal):-  ਇਕ ਅਮਰੀਕੀ ਫ਼ੌਜੀ ਦੱਖਣ ਕੋਰੀਆ (South Korea) ਦੀ ਸਰਹੱਦ ਪਾਰ ਕਰ ਕੇ ਉੱਤਰੀ ਕੋਰੀਆ (North Korea) ’ਚ ਚਲਾ ਗਿਆ,ਸੰਯੁਕਤ ਰਾਸ਼ਟਰ ਕਮਾਨ ਨੇ ਇਹ ਜਾਣਕਾਰੀ ਦਿਤੀ,ਕੋਰੀਆ ਪ੍ਰਾਏਦੀਪ ’ਤੇ ਸੁਰਖਿਆ ਯਕੀਨੀ ਕਰਨ ਦੀ ਇੱਛਾ ਰੱਖਣ ਵਾਲੀ ਸੰਸਥਾ ਨੇ ਮੰਗਲਵਾਰ ਨੂੰ ਟਵੀਟ (Tweet) ਕੀਤਾ ਕਿ ਅਮਰੀਕੀ ਨਾਗਰਿਕ ਇਕ ਕੋਰੀਆਈ ਸਰਹੱਦ (Korean Border) ਪਿੰਡ ਦੇ ਦੌਰੇ ’ਤੇ ਸੀ ਅਤੇ ਬਗ਼ੈਰ ਇਜਾਜਤ ਤੋਂ ਉੱਤਰੀ ਕੋਰੀਆ ਦੀ ਸਰਹੱਦ ’ਚ ਚਲਾ ਗਿਆ,ਬਾਅਦ ’ਚ ਦਸਿਆ ਗਿਆ ਕਿ ਇਹ ਨਾਗਰਿਕ ਅਮਰੀਕੀ ਫ਼ੌਜੀ ਹੈ,ਉਸ ਨੇ ਕਿਹਾ ਹੈ ਕਿ ਉਹ ਇਸ ਸਮੇਂ ਉੱਤਰੀ ਕੋਰੀਆ ਦੀ ਹਿਰਾਸਤ ’ਚ ਹੈ ਅਤੇ ਸੰਯੁਕਤ ਰਾਸ਼ਟਰ ਕਮਾਨ ਇਸ ਘਟਨਾ ਦਾ ਹੱਲ ਕਰਨ ਲਈ ਅਪਣੇ ਉੱਤਰੀ ਕੋਰੀਆਈ ਹਮਰੁਤਬਾ ਨਾਲ ਕੰਮ ਕਰ ਰਹੀ ਹੈ,ਉਸ ਨੇ ਇਸ ਮਾਮਲੇ ’ਚ ਹੋਰ ਵੇਰਵਾ ਨਹੀਂ ਦਿਤਾ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ ਚੰਡੀਗੜ...

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ ਲੁਧਿਆਣਾ 19 ਜੂਨ...

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ ਦਾ ਪਰਦਾਫਾਸ਼

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ...