Editor-In-Chief

spot_imgspot_img

ਚੰਡੀਗੜ੍ਹ ਹਾਊਸ ਮੀਟਿੰਗ ‘ਚ ਸੋਧਿਆ ਸਮਾਰਟ ਪਾਰਕਿੰਗ ਪ੍ਰਸਤਾਵ ਪਾਸ

Date:

Chandigarh,26 July,(Harpreet Singh Jassowal):- ਚੰਡੀਗੜ੍ਹ ਨਗਰ ਨਿਗਮ ਹਾਊਸ (Chandigarh Municipal Corporation House) ਦੀ ਮੀਟਿੰਗ ਵਿਚ ਸੋਧਿਆ ਹੋਇਆ ਸਮਾਰਟ ਪਾਰਕਿੰਗ (Smart Parking) ਦਾ ਪ੍ਰਸਤਾਵ ਪਾਸ ਹੋ ਗਿਆ। ਇਸ ਤਹਿਤ ਹੁਣ ਦੋਪਹੀਆ ਵਾਹਨ ਦੇ ਕੋਈ ਵੀ ਪੈਸੇ ਨਹੀਂ ਲੱਗਣਗੇ। ਜੇਕਰ ਪਾਰਕਿੰਗ ਵਿਚ ਕਾਰ ਨੂੰ 15 ਮਿੰਟ ਤੱਕ ਖੜ੍ਹਾ ਕਰਦੇ ਹਨ ਤਾਂ ਇਸ ਲਈ ਕੋਈ ਪੈਸਾ ਨਹੀਂ ਦੇਣਾ ਹੋਵੇਗਾ,240 ਮਿੰਟ ਤੱਕ 15, 480 ਮਿੰਟ ਦੇ 20 ਰੁਪਏ ਕਾਰ ਪਾਰਕਿੰਗ ਲਈ ਦੇਣੇ ਹੋਣਗੇ। ਇਸ ਦੇ ਬਾਅਦ 10 ਰੁਪਏ ਪ੍ਰਤੀ ਘੰਟਾ ਦੇਣਾ ਹੋਵੇਗਾ। 12 ਘੰਟੇ ਲਈ 50 ਰੁਪਏ ਦੇ ਕੇ ਪਾਸ ਬਣਾਇਆ ਜਾ ਸਕੇਗਾ। ਚੰਡੀਗੜ੍ਹ,ਮੋਹਾਲੀ ਤੇ ਪੰਚਕੂਲਾ ਦੇ ਬਾਹਰ ਦੇ ਨੰਬਰਾਂ ਦੇ ਵਾਹਨਾਂ ਲਈ ਪਾਰਕਿੰਗ ਦੇ ਰੇਟ ਡਬਲ ਹੋਣਗੇ। ਇਹ ਰੇਟ ਸਮਾਰਟ ਪਾਰਕਿੰਗ ਬਣਨ ਦੇ ਬਾਅਦ ਲਾਗੂ ਹੋਣਗੇ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ ਚੰਡੀਗੜ...

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ ਲੁਧਿਆਣਾ 19 ਜੂਨ...

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ ਦਾ ਪਰਦਾਫਾਸ਼

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ...