ਚੰਡੀਗੜ੍ਹ, 27 ਸਤੰਬਰ (ਹਰਪ੍ਰੀਤ ਸਿੰਘ ਜੱਸੋਵਾਲ):- ਹਿਮਾਚਲ ਪ੍ਰਦੇਸ਼ (Himachal Pradesh) ਵਿੱਚ ਹਵਾਈ ਸੇਵਾ ਦਾ ਵਿਸਤਾਰ ਕਰਦਿਆਂ ਕੁੱਲੂ ਅਤੇ ਸ਼ਿਮਲਾ ਤੋਂ ਅੰਮ੍ਰਿਤਸਰ ਨੂੰ ਜੋੜਨ ਵਾਲੇ ਦੋ ਨਵੇਂ ਹਵਾਈ ਮਾਰਗ ਛੇਤੀ ਹੀ ਸ਼ੁਰੂ ਕੀਤੇ ਜਾਣਗੇ,ਕੁੱਲੂ-ਅੰਮ੍ਰਿਤਸਰ-ਕੁੱਲੂ ਰੂਟ ‘ਤੇ 1 ਅਕਤੂਬਰ ਤੋਂ ਉਡਾਣਾਂ ਸ਼ੁਰੂ ਹੋਣਗੀਆਂ,ਇਹ ਉਡਾਣਾਂ ਹਫ਼ਤੇ ਵਿੱਚ ਤਿੰਨ ਵਾਰ ਚੱਲਣਗੀਆਂ,ਇਹ ਉਡਾਣ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਵਿਸ਼ੇਸ਼ ਤੌਰ ‘ਤੇ ਚੱਲਣਗੀਆਂ,1 ਨਵੰਬਰ ਤੋਂ ਸ਼ਿਮਲਾ-ਅੰਮ੍ਰਿਤਸਰ-ਸ਼ਿਮਲਾ ਹਵਾਈ ਮਾਰਗ ‘ਤੇ ਹਫ਼ਤੇ ਵਿੱਚ ਤਿੰਨ ਵਾਰ ਹਵਾਈ ਸੇਵਾਵਾਂ ਚਲਾਈਆਂ ਜਾਣਗੀਆਂ,ਅਲਾਇੰਸ ਏਅਰ (Alliance Air) ਨੇ ਕੁੱਲੂ-ਅੰਮ੍ਰਿਤਸਰ-ਕੁੱਲੂ ਰੂਟ ਲਈ ਟਿਕਟ ਬੁਕਿੰਗ ਦੀ ਸੁਵਿਧਾ ਵੀ ਸ਼ੁਰੂ ਕਰ ਦਿੱਤੀ ਹੈ।
ਇਸ ਨਾਲ ਯਾਤਰੀਆਂ ਨੂੰ ਆਰਾਮਦਾਇਕ ਹਵਾਈ ਸਫਰ ਦੀ ਸਹੂਲਤ ਮਿਲੇਗੀ,ਕੁੱਲੂ-ਅੰਮ੍ਰਿਤਸਰ ਹਵਾਈ ਮਾਰਗ ‘ਤੇ ਕੁੱਲੂ ਤੋਂ ਸਵੇਰੇ 8.25 ਵਜੇ ਜਹਾਜ਼ ਉਡਾਣ ਭਰੇਗਾ,ਜੋ ਸਵੇਰੇ 9.30 ਵਜੇ ਅੰਮ੍ਰਿਤਸਰ ਪਹੁੰਚੇਗਾ,ਅੰਮ੍ਰਿਤਸਰ ਤੋਂ ਵਾਪਸੀ ਲਈ ਜਹਾਜ਼ ਸਵੇਰੇ 10 ਵਜੇ ਉਡਾਣ ਭਰੇਗਾ,ਜੋ ਕਿ 11.05 ਵਜੇ ਕੁੱਲੂ ਪਹੁੰਚੇਗਾ,ਅਲਾਇੰਸ ਏਅਰ (Alliance Air) ਨੇ ਕੁੱਲੂ-ਅੰਮ੍ਰਿਤਸਰ-ਕੁੱਲੂ ਰੂਟ ਲਈ ਟਿਕਟ ਬੁਕਿੰਗ ਦੀ ਸੁਵਿਧਾ ਵੀ ਸ਼ੁਰੂ ਕਰ ਦਿੱਤੀ ਹੈ,ਇਸ ਨਾਲ ਯਾਤਰੀਆਂ ਨੂੰ ਆਰਾਮਦਾਇਕ ਹਵਾਈ ਸਫਰ ਦੀ ਸਹੂਲਤ ਮਿਲੇਗੀ,ਕੁੱਲੂ-ਅੰਮ੍ਰਿਤਸਰ ਹਵਾਈ ਮਾਰਗ ‘ਤੇ ਕੁੱਲੂ ਤੋਂ ਸਵੇਰੇ 8.25 ਵਜੇ ਜਹਾਜ਼ ਉਡਾਣ ਭਰੇਗਾ,ਜੋ ਸਵੇਰੇ 9.30 ਵਜੇ ਅੰਮ੍ਰਿਤਸਰ ਪਹੁੰਚੇਗਾ,ਅੰਮ੍ਰਿਤਸਰ ਤੋਂ ਵਾਪਸੀ ਲਈ ਜਹਾਜ਼ ਸਵੇਰੇ 10 ਵਜੇ ਉਡਾਣ ਭਰੇਗਾ,ਜੋ ਕਿ 11.05 ਵਜੇ ਕੁੱਲੂ ਪਹੁੰਚੇਗਾ।