Editor-In-Chief

spot_imgspot_img

ਕੋਵਿਡ-19 ਤੋਂ 7 ਗੁਣਾ ਜ਼ਿਆਦਾ ਖਤਰਨਾਕ ਵਾਇਰਸ,ਅਗਲੀ ਮਹਾਮਾਰੀ 5 ਕਰੋੜ ਲੋਕਾਂ ਦੀ ਜਾਨ ਲੈ ਸਕਦੀ ਹੈ

Date:

ਬ੍ਰਿਟੇਨ,26 ਸਤੰਬਰ (ਹਰਪ੍ਰੀਤ ਸਿੰਘ ਜੱਸੋਵਾਲ):- ਬ੍ਰਿਟੇਨ ਦੀ ਵੈਕਸੀਨ ਟਾਸਕਫੋਰਸ (Vaccine Taskforce) ਦੇ ਚੀਫ ਡੇਮ ਕੇਟ ਬਿੰਘਮ ਦਾ ਕਹਿਣਾ ਹੈ ਕਿ ਅਗਲੀ ਮਹਾਮਾਰੀ 5 ਕਰੋੜ ਲੋਕਾਂ ਦੀ ਜਾਨ ਲੈ ਸਕਦੀ ਹੈ,ਵਰਲਡ ਹੈਲਥ ਆਰਗੇਨਾਈਜ਼ੇਸ਼ਨ ਨੇ ਇਸ ਐਂਟੀਸਿਪੇਡੇਟ ਮਹਾਮਾਰੀ ਨੂੰ ਡਿਸੀਜ X ਨਾਂ ਦਿੱਤਾ ਹੈ,ਮਾਹਿਰਾਂ ਦਾ ਕਹਿਣਾ ਹੈ ਕਿ ਇਹ ਮਹਾਮਾਰੀ ਕੋਵਿਡ-19 (Covid-19) ਤੋਂ 7 ਗੁਣਾ ਜ਼ਿਆਦਾ ਖਤਰਨਾਕ ਸਾਬਤ ਹੋ ਸਕਦੀ ਹੈ ਤੇ ਜਲਦ ਹੀ ਫੈਲ ਸਕਦੀ ਹੈ ਯਾਨੀ ਇਸ ਦੇ ਮਾਮਲੇ ਜਲਦ ਸਾਹਮਣੇ ਆ ਸਕਦੇ ਹਨ,ਇਹ ਮਹਾਮਾਰੀ ਮੌਜੂਦਾ ਵਾਇਰਸ ਦੀ ਵਜ੍ਹਾ ਤੋਂ ਹੀ ਫੈਲੇਗੀ।

ਅਜਿਹਾ ਇਸ ਲਈ ਕਿਉਂਕਿ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ,ਬ੍ਰਿਟੇਨ ਨੇ ਸਾਇੰਟਿਸਟ ਨੇ ਡਿਸੀਜ X ਦੇ ਆਉਣ ਤੋਂ ਪਹਿਲਾਂ ਹੀ ਇਸ ਨਾਲ ਲੜਨ ਲਈ ਵੈਕਸੀਨ (Vaccine) ਬਣਾਉਣਾ ਸ਼ੁਰੂ ਕਰ ਦਿੱਤਾ ਹੈ,ਇਸ ਲਈ 25 ਤਰ੍ਹਾਂ ਦੇ ਵਾਇਰਸ ‘ਤੇ ਸਟੱਡੀ ਕੀਤੀ,ਸਾਇੰਟਿਸਟਸ ਦਾ ਫੋਕਸ ਜਾਨਵਰਾਂ ਵਿਚ ਪਾਏ ਜਾਣ ਵਾਲੇ ਵਾਇਰਸ (Virus) ‘ਤੇ ਹਨ,ਯਾਨੀ ਉਹ ਵਾਇਰਸ ਜੋ ਜਾਨਵਰਾਂ ਤੋਂ ਇਨਸਾਨਾਂ ਵਿਚ ਫੈਲ ਸਕਦੇ ਹਨ,ਅਜਿਹਾ ਇਸ ਲਈ ਕਿਉਂਕਿ ਕਲਾਈਮੇਟ ਚੇਂਜ ਦੀ ਵਜ੍ਹਾ ਨਾਲ ਕਈ ਜਾਨਵਰ ਤੇ ਜੀਵ-ਜੰਤੂ ਰਿਹਾਇਸ਼ੀ ਇਲਾਕਿਆਂ ਵਿਚ ਰਹਿਣ ਲਈ ਆ ਰਹੇ ਹਨ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ ਚੰਡੀਗੜ...

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ ਲੁਧਿਆਣਾ 19 ਜੂਨ...

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ ਦਾ ਪਰਦਾਫਾਸ਼

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ...