Editor-In-Chief

spot_imgspot_img

ਖਰਾਬ ਮੌਸਮ ਕਾਰਨ ਐਤਵਾਰ ਸਵੇਰੇ ਦਿੱਲੀ ਹਵਾਈ ਅੱਡੇ ’ਤੇ 9 ਉਡਾਣਾਂ ਦਾ ਮਾਰਗ ਬਦਲਿਆ

Date:

ਨਵੀਂ ਦਿੱਲੀ, 14 ਜਨਵਰੀ (ਹਰਪ੍ਰੀਤ ਸਿੰਘ ਜੱਸੋਵਾਲ):- ਖਰਾਬ ਮੌਸਮ ਕਾਰਨ ਐਤਵਾਰ ਸਵੇਰੇ ਦਿੱਲੀ ਹਵਾਈ ਅੱਡੇ (Delhi Airport) ’ਤੇ 9 ਉਡਾਣਾਂ ਦਾ ਮਾਰਗ ਬਦਲਿਆ ਗਿਆ,ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ,ਇਕ ਕੌਮਾਂਤਰੀ ਉਡਾਣ ਸਮੇਤ ਇਨ੍ਹਾਂ ਉਡਾਣਾਂ ਨੂੰ ਸਵੇਰੇ 4:30 ਵਜੇ ਤੋਂ 10:30 ਵਜੇ ਦੇ ਵਿਚਕਾਰ ਜੈਪੁਰ ਵਲ ਮੋੜ ਦਿਤਾ ਗਿਆ,ਅਧਿਕਾਰੀ ਨੇ ਦਸਿਆ ਕਿ ਖਰਾਬ ਮੌਸਮ ਕਾਰਨ ਪਹਿਲਾਂ ਮੁੰਬਈ ਜਾਣ ਵਾਲੀ ਕੌਮਾਂਤਰੀ ਉਡਾਣ ਨੂੰ ਬਾਅਦ ’ਚ ਜੈਪੁਰ ਵਲ ਮੋੜ ਦਿਤਾ ਗਿਆ,ਐਤਵਾਰ ਨੂੰ ਦਿੱਲੀ ਅਤੇ ਉੱਤਰੀ ਭਾਰਤ ਦੇ ਹੋਰ ਹਿੱਸਿਆਂ ’ਚ ਸੰਘਣੀ ਧੁੰਦ ਛਾਈ (Thick Fog Covered) ਰਹੀ ਅਤੇ ਕਈ ਥਾਵਾਂ ’ਤੇ ਦ੍ਰਿਸ਼ਤਾ ਜ਼ੀਰੋ ਮੀਟਰ ਤਕ ਡਿੱਗ ਗਈ,ਭਾਰਤੀ ਮੌਸਮ ਵਿਭਾਗ (ਆਈ.ਐਮ.ਡੀ.) ਨੇ ਲੋਕਾਂ ਨੂੰ ਬੇਲੋੜੀ ਯਾਤਰਾ ਤੋਂ ਪਰਹੇਜ਼ ਕਰਨ ਅਤੇ ਗੱਡੀ ਚਲਾਉਂਦੇ ਸਮੇਂ ਸਾਵਧਾਨੀ ਵਰਤਣ ਦੀ ਸਲਾਹ ਦਿਤੀ ਹੈ,ਦਿੱਲੀ ਦੇ ਹਵਾਈ ਅੱਡੇ (Delhi Airport) ਨੇੜੇ ਪਾਲਮ ਆਬਜ਼ਰਵੇਟਰੀ (Palam Observatory) ਨੇ ਸਵੇਰੇ 5 ਵਜੇ ਜ਼ੀਰੋ ਵਿਜ਼ੀਬਿਲਟੀ (Zero visibility) ਦਰਜ ਕੀਤੀ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ ਚੰਡੀਗੜ...

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ ਲੁਧਿਆਣਾ 19 ਜੂਨ...

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ ਦਾ ਪਰਦਾਫਾਸ਼

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ...