Editor-In-Chief

spot_imgspot_img

ਪੰਜਵੀਂ ਦੇ ਨਤੀਜਿਆਂ ਵਿਚ ਮੁਹਾਲੀ ਫਾਡੀ , ਬਾਜ਼ੀ ਮਾਰੀ ਬਰਨਾਲੇ ਨੇ ਰਿਹਾ ਪਹਿਲੇ ਸਥਾਨ ਉੱਤੇ

Date:

ਪੰਜਵੀਂ ਦੇ ਨਤੀਜਿਆਂ ਵਿਚ ਮੁਹਾਲੀ ਫਾਡੀ , ਬਾਜ਼ੀ ਮਾਰੀ ਬਰਨਾਲੇ ਨੇ ਰਿਹਾ ਪਹਿਲੇ ਸਥਾਨ ਉੱਤੇ

 

ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੇ ਪੰਜਵੀ ਦਾ ਕੀਤਾ ਨਤੀਜਾ ਘੋਸ਼ਤ
ਇਸ ਵਾਰ ਨਤੀਜਾ 100% ਰਿਹਾ

ਮਾਨਸਾ ਦੇ ਰੱਲਾ ਕੋਠੇ ਸਕੂਲ ਦੀਆਂ ਵਿਦਿਆਰਥਣਾਂ ਨੇ ਪਹਿਲਾ ਸਥਾਨ ਹਾਸਲ ਕੀਤਾ

ਮੋਹਾਲੀ 6 ਅਪ੍ਰੈਲ ( ਹਰਪ੍ਰੀਤ ਸਿੰਘ ਜੱਸੋਵਾਲ )
ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ ਅੱਜ ਪੰਜਵੀਂ ਕਲਾਸ ਦਾ ਨਤੀਜਾ ਘੋਸ਼ਿਤ ਕੀਤਾ ਗਿਆ ਹੈ ਜਿਸ ਦੇ ਵਿਚ ਓਵਰਆਲ ਨਤੀਜਾ 100 % ਦੇ ਕਰੀਬ ਹੈ ।

ਪੰਜਵੀਂ ਕਲਾਸ ਦੇ ਵਿੱਚ ਵੀ ਕੁੜੀਆਂ ਨੇ ਹੀ ਬਾਜ਼ੀ ਮਾਰੀ ਜ਼ਿਲ੍ਹਾ ਮਾਨਸਾ ਦੇ ਰੱਲਾ ਕੋਠੇ ਦੀਆਂ ਦੋ ਵਿਦਿਆਰਥਣਾਂ ਜਸਪ੍ਰੀਤ ਕੌਰ ਅਤੇ ਨਵਦੀਪ ਕੌਰ 100% ਨੰਬਰ ਲੈ ਲੈ ਪੂਰੇ ਪੰਜਾਬ ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ ।


ਇਕ ਹੋਰ ਵਿਲੱਖਣ ਗੱਲ ਦੇਖਣ ਨੂੰ ਮਿਲੀ ਹੈ ਕਿ ਪੰਜਾਬ ਦੇ 23 ਜ਼ਿਲਿਆਂ ਦੇ ਵਿੱਚੋ ਮੋਹਾਲੀ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੁੱਖ ਦਫਤਰ ਬਣਿਆ ਹੋਇਆ ਹੈ ।

ਮੁਹਾਲੀ ਜ਼ਿਲ੍ਹੇ ਦਾ ਕੁਲ ਨਤੀਜਾ 99.49% ਹੈ ਤੇ ਉਹ ਅਖੀਰਲੇ ਸਥਾਨ ਤੇ ਹੈ ਜਦਕਿ ਬਰਨਾਲਾ ਜਿਸ ਨੇ ਪਹਿਲਾ ਸਥਾਨ ਹਾਸਲ ਕਰ ਕੇ ਬਾਜੀ ਮਾਰੀ ਹੈ ਉਸਦੀ ਕੁਲ ਪਾਸ 99.86% ਹੈ ਪਰ ਪ੍ਰਤੀਸ਼ਤ ਦੇ ਵਿਚ ਬਹੁਤ ਜ਼ਿਆਦਾ ਫ਼ਰਕ ਨਹੀਂ ਹੈ ਲੇਕਿਨ ਫਿਰ ਵੀ ਮੁਹਾਲੀ ਬਿਲਕੁਲ ਹੇਠਲੇ ਸਥਾਨ ਉੱਤੇ ਹੈ ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਕਿਸਾਨਾਂ ਅੰਦੋਲਨ ‘ਤੇ ਪੰਜਾਬ ਸਰਕਾਰ ਨੇ ਗ੍ਰਹਿ ਮੰਤਰਾਲੇ ਨੂੰ ਜਵਾਬ ਦਿੱਤਾ

ਚੰਡੀਗੜ੍ਹ, 21 ਫਰਵਰੀ 2024,(ਹਰਪ੍ਰੀਤ ਸਿੰਘ ਜੱਸੋਵਾਲ):– ਕਿਸਾਨਾਂ ਅੰਦੋਲਨ ‘ਤੇ...

ਪੰਜਾਬ ਪੁਲਿਸ ਨੇ ਕਿਸਾਨ ਤੇ ਨੌਜਵਾਨ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ

ਚੰਡੀਗੜ੍ਹ, 21 ਫਰਵਰੀ, 2024, (ਹਰਪ੍ਰੀਤ ਸਿੰਘ ਜੱਸੋਵਾਲ):-  ਕਿਸਾਨਾਂ ਅਤੇ...

Farmers Protest News: ਕਿਸਾਨਾਂ ਨੂੰ ਕੇਂਦਰ ਸਰਕਾਰ ਵੱਲੋਂ 5ਵੇਂ ਗੇੜ ਦੀ ਮੀਟਿੰਗ ਦਾ ਸੱਦਾ

ਨਵੀਂ ਦਿੱਲੀ, 21 ਫਰਵਰੀ, 2024, (ਹਰਪ੍ਰੀਤ ਸਿੰਘ ਜੱਸੋਵਾਲ):-  ਪੰਜਾਬ...